PUNJAB VIDEO NEWS

- Show quoted text -

ਜ਼ਮਾਨਤ ਜ਼ਬਤ ਹੋਣ 'ਤੇ ਹੁਣ ਫੌਰੀ ਗੱਦੀ ਛੱਡੇ

ਕਾਂਗਰਸ ਪਾਰਟੀ ਦੀ ਹਰਿਆਣਾ 'ਚ ਹੋਈ ਸ਼ਰਮਨਾਕ ਹਾਰ ਤੇ ਜ਼ਮਾਨਤ ਜ਼ਬਤ ਹੋਣ ਨਾਲ ਹੁਣ ਕਾਂਗਰਸ ਨੂੰ ਦੇਸ਼ ਜਾਂ ਹਰਿਆਣਾ 'ਚ ਰਾਜ-ਭਾਗ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ।

ਸਰਕਾਰ ਨੇ ਪੰਜਾਬ 'ਚੋਂ ਬੇਰੋਜ਼ਗਾਰੀ ਖਤਮ ਕੀਤੀ

ਸਰਕਾਰ ਨੇ ਪੰਜਾਬ 'ਚੋਂ ਬੇਰੋਜ਼ਗਾਰੀ ਖਤਮ ਕੀਤੀ-ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਸੂਬੇ 'ਚ ਜੰਗੀ ਪੱਧਰ 'ਤੇ ਕੀਤੇ ਜਾ ਰਹੇ ਵਿਕਾਸ ਦੇ ਕੰਮ ਆਪਣੇ-ਆਪ 'ਚ ਇਕ ਮਿਸਾਲ ਹਨ ਅਤੇ ਆ ਰਹੀਆਂ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਵਿਕਾਸ ਦੇ ਮੁੱਦੇ 'ਤੇ ਲੜੇਗਾ।

ਮਨਪ੍ਰੀਤ ਬਾਦਲ ਹੋਣਗੇ ਚੇਅਰਮੈਨ

ਅਕਾਲੀ ਦਲ ਲੌਂਗੋਵਾਲ, ਸੀ. ਪੀ. ਆਈ. ਤੇ ਸੀ. ਪੀ. ਆਈ. ਐੱਮ. 'ਤੇ ਅਧਾਰਤ ਚਾਰ ਪਾਰਟੀਆਂ ਦੇ ਸਾਂਝੇ ਚੋਣ ਗਠਜੋੜ ਨੂੰ ਅਮਲੀ ਰੂਪ ਦਿੰਦਿਆਂ ਅੱਜ ਇਥੇ ਇਨ੍ਹਾਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਦੀ ਮੌਜੂਦਗੀ 'ਚ ਸਾਂਝੇ ਫਰੰਟ ਦਾ ਬਕਾਇਦਾ ਐਲਾਨ ਕਰ ਦਿੱਤਾ ਗਿਆ ਹੈ।

ਵਿਕਾਸ ਪੰਜਾਬ ਦਾ ਨਹੀਂ, ਬਾਦਲ ਪਰਿਵਾਰ ਦਾ ਹੋਇਆ

ਵਿਕਾਸ ਪੰਜਾਬ ਦਾ ਨਹੀਂ, ਬਾਦਲ ਪਰਿਵਾਰ ਦਾ ਹੋਇਆ -ਪੰਜਾਬ ਰਾਜ ਨੂੰ ਕਰਜ਼ ਹੇਠਾਂ ਦੱਬਣ ਵਾਲੀ ਬਾਦਲ ਸਰਕਾਰ ਨਿੱਤ ਵਿਕਾਸ ਦੇ ਦਾਅਵੇ ਕਰ ਰਹੀ ਹੈ

ਵਿਦਿਆਰਥਣਾਂ ਤੇ ਔਰਤਾਂ ਤੋਂ ਝਪਟੇ ਗਹਿਣੇ

ਅੱਜ ਕਿਸ਼ਨਪੁਰਾ ਇਲਾਕੇ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਾਲਜ ਤੋਂ ਪੜ੍ਹ ਕੇ ਐਕਟਿਵਾ 'ਤੇ ਘਰ ਜਾ ਰਹੀਆਂ 2 ਵਿਦਿਆਰਥਣਾਂ ਨੂੰ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਧੱਕਾ ਮਾਰ ਕੇ ਸਕੂਟਰ ਤੋਂ ਹੇਠਾਂ ਸੁੱਟ ਦਿੱਤਾ ਤੇ ਲੁਟੇਰੇ ਦੋਵੇਂ ਵਿਦਿਆਰਥਣਾਂ ਦੇ ਗਲੇ ਵਿਚੋਂ ਸੋਨੇ ਦੀਆਂ ਚੇਨਾਂ ਝਪਟ ਕੇ ਫਰਾਰ ਹੋ ਗਏ।

Tuesday 8 November 2011

ਅਡਵਾਨੀ ਦੀ ਯਾਤਰਾ ਦੌਰਾਨ ਸਰਦਾਰ ਪਟੇਲ ਦਾ 'ਅਪਮਾਨ'

ਅਹਿਮਦਾਬਾਦ, 8 ਨਵੰਬਰ— ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੀ ਜਨ ਚੇਤਨਾ ਯਾਤਰਾ ਨੂੰ ਲੈ ਕੇ ਇਕ ਹੋਰ ਵਿਵਾਦ ਖੜ੍ਹਾ ਹੋ ਗਿਆ।

ਪਾਕਿਸਤਾਨ 'ਚ ਚਾਰ ਹਿੰਦੂ ਡਾਕਟਰਾਂ ਨੂੰ ਮਾਰੀ ਗੋਲੀ

ਕਰਾਚੀ, 8 ਨਵੰਬਰ— ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ 'ਚ ਚਾਰ ਹਿੰਦੂ ਡਾਕਟਰਾਂ ਦੀ ਹਥਿਆਰਬੰਦ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਪੈਟਰੋਲ 'ਤੇ ਮਮਤਾ ਦੀ ਰਾਜਨੀਤੀ- ਕੇਂਦਰ ਤੋਂ ਮੰਗੇ 20 ਹਜ਼ਾਰ ਕਰੋੜ

ਕੋਲਕਾਤਾ/ਨਵੀਂ ਦਿੱਲੀ,  8 ਨਵੰਬਰ— ਪੈਟ੍ਰੋਲ ਦੀਆਂ ਕੀਮਤਾਂ 'ਚ ਵਾਧੇ 'ਚ ਗੁੱਸੇ 'ਚ ਆਈ ਤ੍ਰਿਣਮੂਲ ਸੁਪਰੀਮੋ ਮਮਤਾ ਬੈਨਰਜੀ ਨੂੰ ਸ਼ਾਂਤ ਕਰਨ ਲਈ ਕੇਂਦਰ ਸਰਕਾਰ ਪੱਛਮ ਬੰਗਾਲ ਲਈ ਕੇਂਦਰ ਸਰਕਾਰ ਆਪਣਾ ਖਜ਼ਾਨਾ ਖੋਲ੍ਹ ਸਕਦੀ ਹੈ।

ਚਾਚੀ ਦੇ ਦੋਸ਼ਾਂ ਤੋਂ ਦੁਖੀ ਹੋ ਕੇ ਭਤੀਜੇ ਨੇ ਜ਼ਹਿਰ ਨਿਗਲਿਆ

ਫਗਵਾੜਾ, 7 ਨਵੰਬਰ (ਜਲੋਟਾ)¸ਪਿੰਡ ਖਲਵਾੜਾ ਵਿਚ ਆਪਣੀ ਚਾਚੀ ਰਾਜ ਰਾਣੀ ਦੇ ਗੰਭੀਰ ਦੋਸ਼ਾਂ ਦੇ ਘੇਰੇ ਵਿਚ ਆਏ ਭਤੀਜੇ ਅਮਰਜੀਤ  ਪੁੱਤਰ ਪੂਰਨ ਸਿੰਘ ਨੇ ਜ਼ਹਿਰ ਨਿਗਲ ਲਿਆ।

ਗੁਰਪੁਰਬ ਸਬੰਧੀ ਨਗਰ ਕੀਰਤਨ ਤੇ ਪ੍ਰਭਾਤ ਫੇਰੀਆਂ ਆਯੋਜਿਤ

ਕਪੂਰਥਲਾ, 7 ਨਵੰਬਰ (ਸ਼ਰਮਾ) - ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਵਸ ਦੇ ਸਬੰਧ 'ਚ ਗੁਰਦੁਆਰਾ ਸਾਹਿਬ ਭੋਪਾਲ ਜਠੇਰੇ ਤੋਂ ਇਕ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਗਿਆ। ਪ੍ਰਭਾਤ ਫੇਰੀ ਦਾ ਵੱਖ-ਵੱਖ ਥਾਵਾਂ 'ਤੇ ਸ਼ਰਧਾਲੂਆਂ ਵਲੋਂ ਸਵਾਗਤ ਕੀਤਾ ਗਿਆ।

ਦੀਪਿਕਾ ਦੀ ਸੁੰਦਰਤਾ ਦਾ ਰਾਜ਼

ਇਸ ਵੇਲੇ ਮਾਇਆਨਗਰੀ 'ਤੇ ਰਾਜ਼ ਕਰ ਰਹੀਆਂ ਸਭ ਤੋਂ ਸੁੰਦਰ ਅਭਿਨੇਤਰੀਆਂ 'ਚੋਂ ਇਕ ਦੀਪਿਕਾ ਪਾਦੁਕੋਣ ਆਪਣੀ ਸੁੰਦਰਤਾ ਦਾ ਰਾਜ਼ ਤੰਦਰੁਸਤ ਜੀਵਨ ਸ਼ੈਲੀ ਦੱਸਦੀ ਹੈ। ਉਸ ਦਾ ਕਹਿਣੈ ਕਿ ਸਹੀ ਖੁਰਾਕ ਦਾ ਸੇਵਨ, ਲੋੜੀਂਦਾ ਆਰਾਮ ਅਤੇ ਵਰਕਆਊਟ ਤੰਦਰੁਸਤ ਜੀਵਨ ਸ਼ੈਲੀ ਦੀ ਕੁੰਜੀ ਹੈ।magazine

ਪੰਚਕੁਲਾ 'ਚ ਧਮਾਕਾ

8 ਨਵੰਬਰ— ਪੰਚਕੁਲਾ ਦੇ ਇੰਡਸਟ੍ਰੀਅਲ ਏਰੀਆ ਫੇਸ-2 ਦੇ ਪਲਾਟ ਨੰਬਰ 220 'ਤੇ ਇਕ ਕੈਮੀਕਲ ਫੈਕਟਰੀ ਵਿਚ ਅਚਾਨਕ ਰਸਾਇਣ ਵਿਚ ਧਮਾਕਾ ਹੋਣ ਨਾਲ ਫੈਕਟਰੀ ਦੇ 2 ਕਰਮਚਾਰੀ ਜ਼ਖਮੀ ਹੋ ਗਏ,

 for more details visit-punjab rajneeeti

ਬਾਦਲ ਸਰਕਾਰ ਦੇ ਨੱਕ ਹੇਠ ਲੁੱਟੇ ਜਾ ਰਹੇ ਨੇ ਕਿਸਾਨ

ਜਲੰਧਰ, 7 ਨਵੰਬਰ (ਜੁਗਿੰਦਰ ਸੰਧੂ)-ਕਿਸਾਨਾਂ ਦੀ ਹਿਤੈਸ਼ੀ ਅਖਵਾਉਣ ਵਾਲੀ ਪੰਜਾਬ ਦੀ ਬਾਦਲ ਸਰਕਾਰ ਦੇ ਰਾਜ-ਭਾਗ ਵਿਚ ਸੂਬੇ ਦੇ ਕਿਸਾਨਾਂ ਦੀ ਮੰਡੀਆਂ ਵਿਚ ਸ਼ਰੇਆਮ ਲੁੱਟ ਹੋ ਰਹੀ ਹੈ। ਸ਼ੈਲਰਾਂ ਵਾਲਿਆਂ ਦੀ ਬਹੁ-ਗਿਣਤੀ ਨੇ ਪੂਲ ਕਰਕੇ ਬਾਸਮਤੀ ਦੀ ਫਸਲ ਦਾ  ਬੇੜਾ ਗਰਕ ਕਰ ਦਿੱਤਾ ਹੈ,

Share

Twitter Delicious Facebook Digg Stumbleupon Favorites More