PUNJAB VIDEO NEWS

- Show quoted text -

Wednesday 19 October 2011

Punjab news headline-ਵਿਦਿਆਰਥਣਾਂ ਤੇ ਔਰਤਾਂ ਤੋਂ ਝਪਟੇ ਗਹਿਣੇ



 ਵਿਦਿਆਰਥਣਾਂ ਤੇ ਔਰਤਾਂ ਤੋਂ ਝਪਟੇ ਗਹਿਣੇ-ਅੱਜ ਕਿਸ਼ਨਪੁਰਾ ਇਲਾਕੇ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਾਲਜ ਤੋਂ ਪੜ੍ਹ ਕੇ ਐਕਟਿਵਾ 'ਤੇ ਘਰ ਜਾ ਰਹੀਆਂ 2 ਵਿਦਿਆਰਥਣਾਂ ਨੂੰ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਧੱਕਾ ਮਾਰ ਕੇ ਸਕੂਟਰ ਤੋਂ ਹੇਠਾਂ ਸੁੱਟ ਦਿੱਤਾ ਤੇ ਲੁਟੇਰੇ ਦੋਵੇਂ ਵਿਦਿਆਰਥਣਾਂ ਦੇ ਗਲੇ ਵਿਚੋਂ ਸੋਨੇ ਦੀਆਂ  ਚੇਨਾਂ ਝਪਟ ਕੇ ਫਰਾਰ ਹੋ ਗਏ।

0 comments:

Post a Comment

Share

Twitter Delicious Facebook Digg Stumbleupon Favorites More