ਜ਼ਮਾਨਤ ਜ਼ਬਤ ਹੋਣ 'ਤੇ ਹੁਣ ਫੌਰੀ ਗੱਦੀ ਛੱਡੇ
ਕਾਂਗਰਸ ਪਾਰਟੀ ਦੀ ਹਰਿਆਣਾ 'ਚ ਹੋਈ ਸ਼ਰਮਨਾਕ ਹਾਰ ਤੇ ਜ਼ਮਾਨਤ ਜ਼ਬਤ ਹੋਣ ਨਾਲ ਹੁਣ ਕਾਂਗਰਸ ਨੂੰ ਦੇਸ਼ ਜਾਂ ਹਰਿਆਣਾ 'ਚ ਰਾਜ-ਭਾਗ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ।
ਸਰਕਾਰ ਨੇ ਪੰਜਾਬ 'ਚੋਂ ਬੇਰੋਜ਼ਗਾਰੀ ਖਤਮ ਕੀਤੀ
ਸਰਕਾਰ ਨੇ ਪੰਜਾਬ 'ਚੋਂ ਬੇਰੋਜ਼ਗਾਰੀ ਖਤਮ ਕੀਤੀ-ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਸੂਬੇ 'ਚ ਜੰਗੀ ਪੱਧਰ 'ਤੇ ਕੀਤੇ ਜਾ ਰਹੇ ਵਿਕਾਸ ਦੇ ਕੰਮ ਆਪਣੇ-ਆਪ 'ਚ ਇਕ ਮਿਸਾਲ ਹਨ ਅਤੇ ਆ ਰਹੀਆਂ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਵਿਕਾਸ ਦੇ ਮੁੱਦੇ 'ਤੇ ਲੜੇਗਾ।
ਮਨਪ੍ਰੀਤ ਬਾਦਲ ਹੋਣਗੇ ਚੇਅਰਮੈਨ
ਅਕਾਲੀ ਦਲ ਲੌਂਗੋਵਾਲ, ਸੀ. ਪੀ. ਆਈ. ਤੇ ਸੀ. ਪੀ. ਆਈ. ਐੱਮ. 'ਤੇ ਅਧਾਰਤ ਚਾਰ ਪਾਰਟੀਆਂ ਦੇ ਸਾਂਝੇ ਚੋਣ ਗਠਜੋੜ ਨੂੰ ਅਮਲੀ ਰੂਪ ਦਿੰਦਿਆਂ ਅੱਜ ਇਥੇ ਇਨ੍ਹਾਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਦੀ ਮੌਜੂਦਗੀ 'ਚ ਸਾਂਝੇ ਫਰੰਟ ਦਾ ਬਕਾਇਦਾ ਐਲਾਨ ਕਰ ਦਿੱਤਾ ਗਿਆ ਹੈ।
ਵਿਕਾਸ ਪੰਜਾਬ ਦਾ ਨਹੀਂ, ਬਾਦਲ ਪਰਿਵਾਰ ਦਾ ਹੋਇਆ
ਵਿਕਾਸ ਪੰਜਾਬ ਦਾ ਨਹੀਂ, ਬਾਦਲ ਪਰਿਵਾਰ ਦਾ ਹੋਇਆ -ਪੰਜਾਬ ਰਾਜ ਨੂੰ ਕਰਜ਼ ਹੇਠਾਂ ਦੱਬਣ ਵਾਲੀ ਬਾਦਲ ਸਰਕਾਰ ਨਿੱਤ ਵਿਕਾਸ ਦੇ ਦਾਅਵੇ ਕਰ ਰਹੀ ਹੈ
ਵਿਦਿਆਰਥਣਾਂ ਤੇ ਔਰਤਾਂ ਤੋਂ ਝਪਟੇ ਗਹਿਣੇ
ਅੱਜ ਕਿਸ਼ਨਪੁਰਾ ਇਲਾਕੇ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਾਲਜ ਤੋਂ ਪੜ੍ਹ ਕੇ ਐਕਟਿਵਾ 'ਤੇ ਘਰ ਜਾ ਰਹੀਆਂ 2 ਵਿਦਿਆਰਥਣਾਂ ਨੂੰ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਧੱਕਾ ਮਾਰ ਕੇ ਸਕੂਟਰ ਤੋਂ ਹੇਠਾਂ ਸੁੱਟ ਦਿੱਤਾ ਤੇ ਲੁਟੇਰੇ ਦੋਵੇਂ ਵਿਦਿਆਰਥਣਾਂ ਦੇ ਗਲੇ ਵਿਚੋਂ ਸੋਨੇ ਦੀਆਂ ਚੇਨਾਂ ਝਪਟ ਕੇ ਫਰਾਰ ਹੋ ਗਏ।
Sunday, 17 June 2012
Tuesday, 12 June 2012
jagbani android application