ਜ਼ਮਾਨਤ ਜ਼ਬਤ ਹੋਣ 'ਤੇ ਹੁਣ ਫੌਰੀ ਗੱਦੀ ਛੱਡੇ
ਕਾਂਗਰਸ ਪਾਰਟੀ ਦੀ ਹਰਿਆਣਾ 'ਚ ਹੋਈ ਸ਼ਰਮਨਾਕ ਹਾਰ ਤੇ ਜ਼ਮਾਨਤ ਜ਼ਬਤ ਹੋਣ ਨਾਲ ਹੁਣ ਕਾਂਗਰਸ ਨੂੰ ਦੇਸ਼ ਜਾਂ ਹਰਿਆਣਾ 'ਚ ਰਾਜ-ਭਾਗ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ।
ਸਰਕਾਰ ਨੇ ਪੰਜਾਬ 'ਚੋਂ ਬੇਰੋਜ਼ਗਾਰੀ ਖਤਮ ਕੀਤੀ
ਸਰਕਾਰ ਨੇ ਪੰਜਾਬ 'ਚੋਂ ਬੇਰੋਜ਼ਗਾਰੀ ਖਤਮ ਕੀਤੀ-ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਸੂਬੇ 'ਚ ਜੰਗੀ ਪੱਧਰ 'ਤੇ ਕੀਤੇ ਜਾ ਰਹੇ ਵਿਕਾਸ ਦੇ ਕੰਮ ਆਪਣੇ-ਆਪ 'ਚ ਇਕ ਮਿਸਾਲ ਹਨ ਅਤੇ ਆ ਰਹੀਆਂ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਵਿਕਾਸ ਦੇ ਮੁੱਦੇ 'ਤੇ ਲੜੇਗਾ।
ਮਨਪ੍ਰੀਤ ਬਾਦਲ ਹੋਣਗੇ ਚੇਅਰਮੈਨ
ਅਕਾਲੀ ਦਲ ਲੌਂਗੋਵਾਲ, ਸੀ. ਪੀ. ਆਈ. ਤੇ ਸੀ. ਪੀ. ਆਈ. ਐੱਮ. 'ਤੇ ਅਧਾਰਤ ਚਾਰ ਪਾਰਟੀਆਂ ਦੇ ਸਾਂਝੇ ਚੋਣ ਗਠਜੋੜ ਨੂੰ ਅਮਲੀ ਰੂਪ ਦਿੰਦਿਆਂ ਅੱਜ ਇਥੇ ਇਨ੍ਹਾਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਦੀ ਮੌਜੂਦਗੀ 'ਚ ਸਾਂਝੇ ਫਰੰਟ ਦਾ ਬਕਾਇਦਾ ਐਲਾਨ ਕਰ ਦਿੱਤਾ ਗਿਆ ਹੈ।
ਵਿਕਾਸ ਪੰਜਾਬ ਦਾ ਨਹੀਂ, ਬਾਦਲ ਪਰਿਵਾਰ ਦਾ ਹੋਇਆ
ਵਿਕਾਸ ਪੰਜਾਬ ਦਾ ਨਹੀਂ, ਬਾਦਲ ਪਰਿਵਾਰ ਦਾ ਹੋਇਆ -ਪੰਜਾਬ ਰਾਜ ਨੂੰ ਕਰਜ਼ ਹੇਠਾਂ ਦੱਬਣ ਵਾਲੀ ਬਾਦਲ ਸਰਕਾਰ ਨਿੱਤ ਵਿਕਾਸ ਦੇ ਦਾਅਵੇ ਕਰ ਰਹੀ ਹੈ
ਵਿਦਿਆਰਥਣਾਂ ਤੇ ਔਰਤਾਂ ਤੋਂ ਝਪਟੇ ਗਹਿਣੇ
ਅੱਜ ਕਿਸ਼ਨਪੁਰਾ ਇਲਾਕੇ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਾਲਜ ਤੋਂ ਪੜ੍ਹ ਕੇ ਐਕਟਿਵਾ 'ਤੇ ਘਰ ਜਾ ਰਹੀਆਂ 2 ਵਿਦਿਆਰਥਣਾਂ ਨੂੰ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਧੱਕਾ ਮਾਰ ਕੇ ਸਕੂਟਰ ਤੋਂ ਹੇਠਾਂ ਸੁੱਟ ਦਿੱਤਾ ਤੇ ਲੁਟੇਰੇ ਦੋਵੇਂ ਵਿਦਿਆਰਥਣਾਂ ਦੇ ਗਲੇ ਵਿਚੋਂ ਸੋਨੇ ਦੀਆਂ ਚੇਨਾਂ ਝਪਟ ਕੇ ਫਰਾਰ ਹੋ ਗਏ।
Tuesday, 8 November 2011
ਪੈਟਰੋਲ 'ਤੇ ਮਮਤਾ ਦੀ ਰਾਜਨੀਤੀ- ਕੇਂਦਰ ਤੋਂ ਮੰਗੇ 20 ਹਜ਼ਾਰ ਕਰੋੜ
ਚਾਚੀ ਦੇ ਦੋਸ਼ਾਂ ਤੋਂ ਦੁਖੀ ਹੋ ਕੇ ਭਤੀਜੇ ਨੇ ਜ਼ਹਿਰ ਨਿਗਲਿਆ
ਦੀਪਿਕਾ ਦੀ ਸੁੰਦਰਤਾ ਦਾ ਰਾਜ਼
Thursday, 20 October 2011
Wednesday, 19 October 2011
Punjab politics-ਵਿਕਾਸ ਪੰਜਾਬ ਦਾ ਨਹੀਂ, ਬਾਦਲ ਪਰਿਵਾਰ ਦਾ ਹੋਇਆ
ਵਿਕਾਸ ਪੰਜਾਬ ਦਾ ਨਹੀਂ, ਬਾਦਲ ਪਰਿਵਾਰ ਦਾ ਹੋਇਆ -ਪੰਜਾਬ ਰਾਜ ਨੂੰ ਕਰਜ਼ ਹੇਠਾਂ ਦੱਬਣ ਵਾਲੀ ਬਾਦਲ ਸਰਕਾਰ ਨਿੱਤ ਵਿਕਾਸ ਦੇ ਦਾਅਵੇ ਕਰ ਰਹੀ ਹੈ, ਜਿਸਨੇ ਕਰੋੜਾਂ ਰੁਪਏ ਦੀ ਸੰਪਤੀ ਆਪਣੀ ਅਤੇ ਆਪਣੇ ਰਿਸ਼ਤੇਦਾਰਾਂ ਦੀ ਬਣਾਈ ਤੇ ਸੂਬੇ ਨੂੰ ਅਧਮੋਇਆ ਕਰਕੇ ਰੱਖ ਦਿੱਤਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਸਬਾ ਔੜ ਵਿਖੇ ਇਕ ਸਮਾਗਮ ਉਪਰੰਤ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕੀਤਾ।
Badal News-ਜ਼ਮਾਨਤ ਜ਼ਬਤ ਹੋਣ 'ਤੇ ਹੁਣ ਫੌਰੀ ਗੱਦੀ ਛੱਡੇ
ਜ਼ਮਾਨਤ ਜ਼ਬਤ ਹੋਣ 'ਤੇ ਹੁਣ ਫਰੀ ਗੱਦੀ ਛੱਡੇ-ਕਾਂਗਰਸ ਪਾਰਟੀ ਦੀ ਹਰਿਆਣਾ 'ਚ ਹੋਈ ਸ਼ਰਮਨਾਕ ਹਾਰ ਤੇ ਜ਼ਮਾਨਤ ਜ਼ਬਤ ਹੋਣ ਨਾਲ ਹੁਣ ਕਾਂਗਰਸ ਨੂੰ ਦੇਸ਼ ਜਾਂ ਹਰਿਆਣਾ 'ਚ ਰਾਜ-ਭਾਗ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ। ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਕਿ ਹਕੂਮਤ 'ਤੇ ਕਾਬਜ਼ ਕਿਸੇ ਸਰਕਾਰ ਜਾਂ ਉਸ ਦੀ ਪਾਰਟੀ ਦੀ ਜ਼ਿਮਨੀ ਚੋਣ 'ਚ ਸ਼ਰਮਨਾਕ ਹਾਰ ਹੋਈ ਹੋਵੇ। ਇਹ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਚੌਧਰੀ ਮਦਨ ਲਾਲ ਬੱਗਾ ਰਾਜ ਮੰਤਰੀ ਦੇ ਨਿਵਾਸ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।
Tuesday, 18 October 2011
Punjab news headline-ਮਨਪ੍ਰੀਤ ਬਾਦਲ ਹੋਣਗੇ ਚੇਅਰਮੈਨ
ਪੀਪਲਜ਼ ਪਾਰਟੀ ਆਫ ਪੰਜਾਬ, ਅਕਾਲੀ ਦਲ ਲੌਂਗੋਵਾਲ, ਸੀ. ਪੀ. ਆਈ. ਤੇ ਸੀ. ਪੀ. ਆਈ. ਐੱਮ. 'ਤੇ ਅਧਾਰਤ ਚਾਰ ਪਾਰਟੀਆਂ ਦੇ ਸਾਂਝੇ ਚੋਣ ਗਠਜੋੜ ਨੂੰ ਅਮਲੀ ਰੂਪ ਦਿੰਦਿਆਂ ਅੱਜ ਇਥੇ ਇਨ੍ਹਾਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਦੀ ਮੌਜੂਦਗੀ 'ਚ ਸਾਂਝੇ ਫਰੰਟ ਦਾ ਬਕਾਇਦਾ ਐਲਾਨ ਕਰ ਦਿੱਤਾ ਗਿਆ ਹੈ।