PUNJAB VIDEO NEWS

- Show quoted text -

ਜ਼ਮਾਨਤ ਜ਼ਬਤ ਹੋਣ 'ਤੇ ਹੁਣ ਫੌਰੀ ਗੱਦੀ ਛੱਡੇ

ਕਾਂਗਰਸ ਪਾਰਟੀ ਦੀ ਹਰਿਆਣਾ 'ਚ ਹੋਈ ਸ਼ਰਮਨਾਕ ਹਾਰ ਤੇ ਜ਼ਮਾਨਤ ਜ਼ਬਤ ਹੋਣ ਨਾਲ ਹੁਣ ਕਾਂਗਰਸ ਨੂੰ ਦੇਸ਼ ਜਾਂ ਹਰਿਆਣਾ 'ਚ ਰਾਜ-ਭਾਗ 'ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ।

ਸਰਕਾਰ ਨੇ ਪੰਜਾਬ 'ਚੋਂ ਬੇਰੋਜ਼ਗਾਰੀ ਖਤਮ ਕੀਤੀ

ਸਰਕਾਰ ਨੇ ਪੰਜਾਬ 'ਚੋਂ ਬੇਰੋਜ਼ਗਾਰੀ ਖਤਮ ਕੀਤੀ-ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਸੂਬੇ 'ਚ ਜੰਗੀ ਪੱਧਰ 'ਤੇ ਕੀਤੇ ਜਾ ਰਹੇ ਵਿਕਾਸ ਦੇ ਕੰਮ ਆਪਣੇ-ਆਪ 'ਚ ਇਕ ਮਿਸਾਲ ਹਨ ਅਤੇ ਆ ਰਹੀਆਂ ਵਿਧਾਨ ਸਭਾ ਚੋਣਾਂ ਸ਼੍ਰੋਮਣੀ ਅਕਾਲੀ ਦਲ ਵਿਕਾਸ ਦੇ ਮੁੱਦੇ 'ਤੇ ਲੜੇਗਾ।

ਮਨਪ੍ਰੀਤ ਬਾਦਲ ਹੋਣਗੇ ਚੇਅਰਮੈਨ

ਅਕਾਲੀ ਦਲ ਲੌਂਗੋਵਾਲ, ਸੀ. ਪੀ. ਆਈ. ਤੇ ਸੀ. ਪੀ. ਆਈ. ਐੱਮ. 'ਤੇ ਅਧਾਰਤ ਚਾਰ ਪਾਰਟੀਆਂ ਦੇ ਸਾਂਝੇ ਚੋਣ ਗਠਜੋੜ ਨੂੰ ਅਮਲੀ ਰੂਪ ਦਿੰਦਿਆਂ ਅੱਜ ਇਥੇ ਇਨ੍ਹਾਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਦੀ ਮੌਜੂਦਗੀ 'ਚ ਸਾਂਝੇ ਫਰੰਟ ਦਾ ਬਕਾਇਦਾ ਐਲਾਨ ਕਰ ਦਿੱਤਾ ਗਿਆ ਹੈ।

ਵਿਕਾਸ ਪੰਜਾਬ ਦਾ ਨਹੀਂ, ਬਾਦਲ ਪਰਿਵਾਰ ਦਾ ਹੋਇਆ

ਵਿਕਾਸ ਪੰਜਾਬ ਦਾ ਨਹੀਂ, ਬਾਦਲ ਪਰਿਵਾਰ ਦਾ ਹੋਇਆ -ਪੰਜਾਬ ਰਾਜ ਨੂੰ ਕਰਜ਼ ਹੇਠਾਂ ਦੱਬਣ ਵਾਲੀ ਬਾਦਲ ਸਰਕਾਰ ਨਿੱਤ ਵਿਕਾਸ ਦੇ ਦਾਅਵੇ ਕਰ ਰਹੀ ਹੈ

ਵਿਦਿਆਰਥਣਾਂ ਤੇ ਔਰਤਾਂ ਤੋਂ ਝਪਟੇ ਗਹਿਣੇ

ਅੱਜ ਕਿਸ਼ਨਪੁਰਾ ਇਲਾਕੇ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਾਲਜ ਤੋਂ ਪੜ੍ਹ ਕੇ ਐਕਟਿਵਾ 'ਤੇ ਘਰ ਜਾ ਰਹੀਆਂ 2 ਵਿਦਿਆਰਥਣਾਂ ਨੂੰ 2 ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਧੱਕਾ ਮਾਰ ਕੇ ਸਕੂਟਰ ਤੋਂ ਹੇਠਾਂ ਸੁੱਟ ਦਿੱਤਾ ਤੇ ਲੁਟੇਰੇ ਦੋਵੇਂ ਵਿਦਿਆਰਥਣਾਂ ਦੇ ਗਲੇ ਵਿਚੋਂ ਸੋਨੇ ਦੀਆਂ ਚੇਨਾਂ ਝਪਟ ਕੇ ਫਰਾਰ ਹੋ ਗਏ।

Friday 27 April 2012

Firying in shahed bhagat singh nagar

Firying in shahed bhagat singh nagar


Make MMS of 8 years old boy

Make MMS of 8 years old boy


Sa re ga... gana ya pakuna

Sa re ga... gana ya pakuna


Monday 23 April 2012

Sajjan kumar was main accused in 1984 sikh riots

Sajjan kumar was main accused in 1984 sikh riots


swine flu in Punjab

swine flu in Punjab


Sheetal vij is on Judicial remand of 14 days

Sheetal vij is on Judicial remand of 14 days


Karan jasbir's reply to Yo Yo Honey singh

Karan jasbir's reply to  Yo Yo Honey singh


Sunday 22 April 2012

Gurpreet got top rank in P.P.S.C


Gikki sekhon Murder case


Sheetal vij factory accident


Saturday 21 April 2012

ਕਬਾੜ ਵੇਚਣ ਗਈ ਕਬਾੜੀ ਨਾਲ ਫਰਾਰ


15 ਕਿਲੋਗ੍ਰਾਮ ਭੁੱਕੀ ਨਾਲ ਇਕ ਗਿਰਫਤਾਰ


Plane Crash in Ravalpindi


Friday 20 April 2012

Top punjabi songs review


BJP will be every where:- Parveen bansal


Lack of primary Shulton in Markit


Monday 16 April 2012

ਮਜ਼ਦੂਰਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ

ਮਜ਼ਦੂਰਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ


ਇਨਸਾਨੀ ਜ਼ਿੰਦਗੀਆਂ ਦਾ ਕਾਤਲ ਸਲਾਖਾਂ ਪਿਛੇ

ਇਨਸਾਨੀ ਜ਼ਿੰਦਗੀਆਂ ਦਾ ਕਾਤਲ ਸਲਾਖਾਂ ਪਿਛੇ


Sheetal vij arrest

Sheetal vij arrest


Tandon darbar in Ludhiana

Tandon darbar in Ludhiana


Sunday 15 April 2012

Love marriage of blind couples

Love marriage of  blind couples


Blast in Sheetal industries

Blast in Sheetal industries


Friday 13 April 2012

ਅੰਮ੍ਰਿਤਸਰ 'ਚ ਇਕ ਹੋਰ ਜਿੰਦਗੀ ਚੜੀ ਦਹੇਜ ਦੀ ਬਲੀ

ਅੰਮ੍ਰਿਤਸਰ 'ਚ ਇਕ ਹੋਰ ਜਿੰਦਗੀ ਚੜੀ ਦਹੇਜ ਦੀ ਬਲੀ


Parkash singh badal at Harmandir sahib

Parkash singh badal at Harmandir sahib


ਸਾ ਰੇ ਗਾ... ਗਾਣਾ ਜਾਂ ਪਕਾਉਣਾ

ਸਾ ਰੇ ਗਾ... ਗਾਣਾ ਜਾਂ ਪਕਾਉਣਾ

Thursday 12 April 2012

Two girls burned in a home blast

Two girls burned in a home blast


ਆਯਾਤ ਕੀਤੀਆਂ ਜਾਣ ਵਾਲੀ ਵਸਤੁਆਂ ਦੀ ਗਿਣਤੀ ਵਧਾਏਗਾ ਪਾਕਿਸਤਾਨ

ਆਯਾਤ ਕੀਤੀਆਂ ਜਾਣ ਵਾਲੀ ਵਸਤੁਆਂ ਦੀ ਗਿਣਤੀ ਵਧਾਏਗਾ ਪਾਕਿਸਤਾਨ


Story of jallianwala bagh

jallianwala bagh


Wednesday 11 April 2012

Waiting for justice, met with Death

Waiting for justice, met with Death


ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾ

ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾ

Special interview:- Gavy chahal

Special interview:- Gavy chahal


Monday 9 April 2012

NRI commit suicide



NRI commit suicide


Thursday 5 April 2012

DC Kapurthala visit at Dhuni dam

DC Kapurthala visit at Dhuni dam


Accused arrest who beet police man

Accused arrest who beet police man


Wednesday 4 April 2012

ਬੀਬੀ ਨੂੰ ਜੇਲ ਵਿਚ ਮਿਲੀਆਂ ਸੁਵਿਧਾਵਾਂ ਦੀ ਕਾਨੂੰਨੀ ਜਾਂਚ ਹੋਵੇ - ਖੈਰਾ

ਬੀਬੀ ਨੂੰ ਜੇਲ ਵਿਚ ਮਿਲੀਆਂ ਸੁਵਿਧਾਵਾਂ ਦੀ ਕਾਨੂੰਨੀ ਜਾਂਚ ਹੋਵੇ - ਖੈਰਾ


Sanjay dutt and raj kundra promoting Super fight league

Sanjay dutt and raj kundra promoting Super fight league


Monday 2 April 2012

ਲੋੜਵੰਦ ਤੇ ਵਿਧਵਾ ਔਰਤਾਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ

ਲੋੜਵੰਦ ਤੇ ਵਿਧਵਾ ਔਰਤਾਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ


Police caught 5kg Heroin on india-pak Border

Police caught 5kg Heroin on india-pak Border


Share

Twitter Delicious Facebook Digg Stumbleupon Favorites More